top of page
ਗੁਰਮੁਖੀ ਵਰਣਮਾਲਾ - ਪੈਂਤੀ (੩੫) ਅੱਖਰੀ / Alfabeto Gurmukhi - Pènti (35)
ੳ
ਊੜਾ
Urha
ਅ
ਐੜਾ
Èrha
ੲ
ਈੜੀ
Irhi
ਸ
ਸੱਸਾ
Sassaa
ਹ
ਹਾਹਾ
Haha
ਕ
ਕੱਕਾ
Kakkaa
ਖ
ਖੱਖਾ
Khakkhaa
ਗ
ਗੱਗਾ
Gaggaa
ਘ
ਘੱਘਾ
Ghagghaa
ਙ
ਙੰਙਾ
Nganga
ਚ
ਚੱਚਾ
Chachaa
ਛ
ਛੱਛਾ
Chhachhaa
ਜ
ਜੱਜਾ
Jajjaa
ਝ
ਝੱਝਾ
Jhajjhaa
ਞ
ਞੰਞਾ
Gnagna
ਟ
ਟੈਂਕਾ
Tènkaa
ਠ
ਠੱਠਾ
ThaTThaa
ਡ
ਡੱਡਾ
DaDDaa
ਢ
ਢੱਢਾ
DdhaDdhaa
ਣ
ਣਾਣਾ
nNanNa
ਤ
ਤੱਤਾ
tattaa
ਥ
ਥੱਥਾ
thatthaa
ਦ
ਦੱਦਾ
daddaa
ਧ
ਧੱਧਾ
dhaddhaa
ਨ
ਨੰਨਾ
Nannaa
ਪ
ਪੱਪਾ
Pappaa
ਫ
ਫੱਫਾ
Faffaa
ਬ
ਬੱਬਾ
Babbaa
ਭ
ਭੱਭਾ
Bhabbhaa
ਮ
ਮੱਮਾ
Mammaa
ਯ
ਯੱਯਾ
Yayaa
ਰ
ਰਾਰਾ
Rara
ਲ
ਲੱਲਾ
Lallaa
ਵ
ਵੱਵਾ
Vava
ੜ
ੜਾੜਾ
RhaRha
+ ਪੈਰੀਂ ਬਿੰਦੀ ਵਾਲੇ ਅੱਖਰ / + Lettere con il punto ai piedi
ਸ਼
ਸ਼ਸ਼ਾ
Shashaa
ਜ਼
ਜ਼ਜ਼ਾ
Zazaa
ਖ਼
ਖ਼ਖ਼ਾ
Khhakhhaa
ਗ਼
ਗ਼ਗ਼ਾ
gagaa
ਫ਼
ਫ਼ਫ਼ਾ
Fafaa
ਲ਼
ਲ਼ਲ਼ਾ
Lalaa

Baal Updesh
Le basi del Gurbani Santhea
Gurmat Vidyala - Dal Panth Italy
ਲਗਾਂ ਮਾਤਰਾਵਾਂ / Simboli vocalici
ਾ
ਕੰਨਾ
Kannaa
ਿ
ਸਿਹਾਰੀ
Sihaari
ੀ
ਬਿਹਾਰੀ
Bihaari
ੁ
ਔਂਕੜ
ÒnkaRh
ੂ
ਦੁਲੈਂਕੜ
DulenkaRh
ੇ
ਲਾਵਾਂ
Lava(n)
ੈ
ਦੁਲਾਵਾਂ
Dulavaa(n)
ੋ
ਹੋੜਾ
HoRha
ੌ
ਕਨੌੜਾ
KnòRha